3.1 C
United Kingdom
Sunday, March 8, 2026

More

    ਮਲਕੀਤ ਸਿੰਘ ਗੋਲਡਨ ਸਟਾਰ ਨੇ ਕੀਤੀ RimpyRecords.com ਦੀ ਘੁੰਡ ਚੁਕਾਈ ।

    ਰਿੰਪੀ ਪੰਜਾਬੀ (ਆਇਰਲੈਡ)
    ਬਹੁਤ ਹੀ ਜਲਦੀ ਬਾਬਾ ਜੀ ਦੇ ਅਸ਼ੀਰਵਾਦ ਨਾਲ ਅਸੀਂ ਤੁਹਾਡੇ ਰੂਹ-ਬਰੂਹ ਕਰ ਰਹੇ ਹਾਂ ਨਵੀਂ ਰਿਕਾਰਡ ਅਤੇ ਪ੍ਰੋਡਕਸ਼ਨ ਕੰਪਨੀ ਪੰਜਾਬ ਅਤੇ ਆਇਰਲੈਂਡ ਵਿੱਚ ਸ਼ੁਰੂ ਕਰ ਰਹੇ ਹਾਂ । ਵੈਬਸਾਈਟ ਦੀ ਸ਼ੁਰੂਆਤ ਸਾਡੇ ਬਹੁਤ ਹੀ ਪਿਆਰੇ ਵੀਰ ਜੀ ਅਤੇ ਇੱਕ ਬਹੁਤ ਹੀ ੳੁੱਚ ਕੋਟੀ ਦੇ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ ਵੱਲੋਂ ਕੀਤੀ ਗਈ ਹੈ । ਸੱਬ ਤੋਂ ਪਹਿਲਾ ਸ਼ਬਦਾਂ ਨਾਲ ਸ਼ੁਰੂਆਤ ਕੀਤੀ ਜਾਵੇਗੀ ਭਾਈ ਨਵਰੂਪ ਸਿੰਘ ਬਟਾਲੇਵਾਲੇ ਅਤੇ ਭਾਈ ਗੁਰਜੀਤ ਸਿੰਘ ਖਾਲਸਾ ਬਟਾਲੇਵਾਲੀਆ ਦੀ ਮਨਮੋਹਕ ਅਵਾਜ਼ ਵਿੱਚ ਸ਼ਬਦਾਂ ਦੀ ਲੜੀ ਆ ਰਹੀ ਹੈ ।

    ਇਸ ਵਿੱਚ ਸਾਡੀ ਪੰਜਾਬ ਦੀ ਟੀਮ ਵਿੱਕੀ ਕਾਦੀਆਂ ਵਾਲਾ ਅਤੇ ਅੈਮੀ ਰੰਗੀਆ ਦਾ ਵਿਸ਼ੇਸ ਕੰਮ ਨਾਲ ਆਪਣੀ ਕਲਾ ਦੀ ਪੇਸ਼ਕਾਰੀ ਕੀਤੀ ਗਈ ਇਸ ਤੋਂ ਬਆਦ ਵਾਇਸ ਆਫ ਪੰਜਾਬ ਦਾ ਰਨਰ ਦਾ ਗੀਤ , 3 ਹੋਰ ਟਾਪ ਦੇ ਬਹੁਤ ਹੀ ਵਧੀਆ ਗਾਈਕਾਂ ਦੀ ਅਵਾਜ਼ ਆਪ ਸਭ ਨਾਲ ਰੂਬਰੂ ਕਰਵਾਈ ਜਾਵੇਗੀ । ਆਪ ਸਭ ਦਾ ਅਸ਼ੀਰਵਾਦ ਚਾਹੀਦਾ ਹੈ ।ਹੋਰ ਜਾਣਕਾਰੀ ਵਾਸਤੇ ਤੁਸੀ ਸਾਡੀ ਵੈਬ ਸਾਈਟ ਦੇਖ ਸਕਦੇ ਹੋ ਹਮੇਸ਼ਾ ਧੰਨਵਾਦੀ ਰਹਾਂਗੇ । www.rimpyrecords.com ਅਤੇ ਫ਼ੇਸਬੁੱਕ ਪੇਜ਼ ਤੇ fb.com-punjabirimpy ਸੇਵਾ ਆ ਚੁੱਕੀ ਏ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!