9.8 C
United Kingdom
Thursday, October 22, 2026

More

    ਸੰਧੂ ਖੁਰਦ ਦੇ ਮੁੰਡੇ ਨੇ ਨਾਨ ਮੈਡੀਕਲ ਚੋਂ 97 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ

    ਬਰਨਾਲਾ ( ਆਰਕੇ ਵਰਮਾ )

    ਬਲਾਕ ਸ਼ਹਿਣਾ ਦੇ ਖੇਤੀਬਾੜੀ ਅਫ਼ਸਰ ਗੁਰਬਿੰਦਰ ਸਿੰਘ ਸੰਧੂ ਦੇ ਪੁੱਤਰ ਨੇ ਬਾਰਵੀਂ ਕਲਾਸ ਦੇ ਨਾਨ ਮੈਡੀਕਲ ਗਰੁੱਪ ਚੋਂ 97.1 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮਾਪਿਆਂ ਦਾ ਨਾਮ ਚਮਕਾਇਆ ਹੈ।
    ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਵਿਦਿਆਰਥੀ ਪਵਿੱਤ ਇੰਦਰ ਸਿੰਘ ਸੰਧੂ S/O ਗੁਰਬਿੰਦਰ ਸਿੰਘ ਸੰਧੂ (ਖੇਤੀਬਾੜੀ ਵਿਕਾਸ ਅਫਸਰ) ਵਾਸੀ ਸੰਧੂ ਖੁਰਦ ਨੇ +2 ਸਾਇੰਸ ਗਰੁੱਪ ਵਿਚੋਂ 437/450 (97.1%) ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ| ਪਵਿੱਤ ਇੰਦਰ ਸਿੰਘ ਸੰਧੂ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਉਚੇਰੀ ਪੜ੍ਹਾਈ ਵਿਦੇਸ਼ ਵਿੱਚ ਕਰਨੀ ਚਾਹੁੰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!