ielts – Punj Darya https://punjdarya.com Fri, 17 Sep 2021 10:10:36 +0000 en-US hourly 1 https://wordpress.org/?v=6.9.1 https://punjdarya.com/wp-content/uploads/2023/01/cropped-screen-logo-copy-32x32.jpg ielts – Punj Darya https://punjdarya.com 32 32 ਸਿਮਰਨਦੀਪ ਕੌਰ ਮਾਛੀਕੇ ਨੇ ਓਵਰਆਲ 7 ਬੈਂਡ ਹਾਸਲ ਕੀਤੇ https://punjdarya.com/punj-darya/27693 https://punjdarya.com/punj-darya/27693#respond Fri, 17 Sep 2021 10:10:31 +0000 https://punjdarya.com/?p=27693

ਨਿਹਾਲ ਸਿੰਘ ਵਾਲਾ (ਵਰਿੰਦਰ ਖੁਰਮੀ)
ਹਰ ਇੱਕ ਸੰਸਥਾ ਹਮੇਸ਼ਾ ਆਪਣੀ ਮਿਹਨਤ ਦਾ ਫਲ, ਆਪਣੇ ਬੱਚਿਆਂ ਦੇ ਚੰਗੇ ਨਤੀਜਿਆਂ ਵਿੱਚੋਂ ਹੀ ਪ੍ਰਾਪਤ ਕਰਦੀ ਹੈ। ਇਸ ਗੱਲ ਨੂੰ ਪਿਛਲੇ ਤਕਰੀਬਨ 11 ਸਾਲਾਂ ਵਿੱਚ ਇਗਨਾਈਟ ਮਾਈਂਡਜ਼ ਸੰਸਥਾ, ਤਖਤੂਪੁਰਾ ਸਾਹਿਬ ਨੇ ਸੱਚ ਕਰ ਦਿਖਾਇਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਸਥਾ ਦੀ ਇੱਕ ਹੋਰ ਵਿਦਿਆਰਥਣ ਸਿਮਰਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਮਾਛੀਕੇ ਨੇ ਓਵਰਆਲ 7 ਬੈਂਡ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਮੁਖੀ ਸੁਖਜੀਤ ਸਿੰਘ ਮਾਛੀਕੇ ਨੇ ਸੰਸਥਾ ਦੇ ਸਟਾਫ ਅਤੇ ਵਿਦਿਆਰਥਣ ਦੇ ਮਾਪਿਆਂ ਨੂੰ ਵਧਾਈ ਦਿੱਤੀ ।

]]>
https://punjdarya.com/punj-darya/27693/feed 0
ਪਵਨਦੀਪ ਕੌਰ ਮਾਛੀਕੇ ਨੇ ਹਾਸਲ ਕੀਤੇ ਓਵਰਆਲ 6.5 ਬੈਂਡ https://punjdarya.com/punj-darya/27490 https://punjdarya.com/punj-darya/27490#respond Mon, 13 Sep 2021 12:10:34 +0000 https://punjdarya.com/?p=27490

ਨਿਹਾਲ ਸਿੰਘ ਵਾਲਾ (ਵਰਿੰਦਰ ਖੁਰਮੀ)
ਇਗਨਾਈਟ ਮਾਈਂਡਜ਼ ਤਖਤੂਪੁਰਾ ਸਾਹਿਬ ਇਲਾਕਾ ਪ੍ਰਸਿੱਧ ਸੰਸਥਾ ਆਪਣੇ ਸ਼ਾਨਦਾਰ ਨਤੀਜਿਆਂ ਕਰਕੇ ਜਾਣੀ ਜਾਂਦੀ ਹੈ। ਪਿਛਲੇ ਤਕਰੀਬਨ 11 ਸਾਲਾਂ ਤੋਂ ਇਸ ਸੰਸਥਾ ਨੇ ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਸਵਾਰਿਆ ਹੈ। ਇਸੇ ਹੀ ਤਰ੍ਹਾਂ ਸੰਸਥਾ ਦੇ ਡਾਇਰੈਕਟਰ ਸੁਖਜੀਤ ਸਿੰਘ ਮਾਛੀਕੇ ਨੇ ਦੱਸਿਆ ਕਿ ਪਵਨਦੀਪ ਕੌਰ ਮਾਛੀਕੇ ਨੇ ਓਵਰਆਲ 6.5 ਬੈਂਡ ਪ੍ਰਾਪਤ ਕਰਕੇ ਆਪਣਾ ਵਿਦੇਸ਼ ਪੜ੍ਹਨ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਮੌਕੇ ਵਿਦਿਆਰਥਣ ਨੇ ਸੰਸਥਾ ਦੀ ਮਿਹਨਤ ਨੂੰ ਸਲਾਹਿਆ ਅਤੇ ਸੰਸਥਾ ਦੇ ਮੁਖੀ ਦਾ ਧੰਨਵਾਦ ਕੀਤਾ ।

]]>
https://punjdarya.com/punj-darya/27490/feed 0